ਝੋਟੀਆਂ ਅਤੇ ਬਹਿਡ਼ੀਆ ਦੇ ਗਬਨ ਕਰੋਣ ਦਾ ਸਹੀ ਟਾਈਮ

ਝੋਟੀਆਂ ਅਤੇ ਬਹਿਡ਼ੀਆ ਦੇ ਗਬਨ ਕਰੋਣ ਦਾ ਸਹੀ ਟਾਈਮ
  ਕਦ ਪਿਛਲੇ ਪਾਸੇ ਤੋ 54 ਇੰਚ ਤੋ ਉਪਰ ਹੋਵੇ
ਚੌੜਾਈ 20 ਇੰਚ ਪਿਛਲੇ ਪਾਸੇ ਦੀ ਉਪਰੋ
ਉਮਰ 12 ਮਹੀਨੇ ਤੋਂ ਉਪਰ
ਵਜ਼ਨ 250 ਕਿਲੋ ਤੋਂ 300 ਕਿਲੋ ਤਕ
ਬਿਨਾ ਕੰਡੇ ਤੋ ਵਜਨ  ਦੇਖਣ ਦਾ ਫਾਰਮੂਲਾ
ਛਾਤੀ ਦੀ ਚੌੜਾਈ ਗੋਲ ਘੇਰੇ ਨਾਲ ਇੰਚ ਚ ਮਾਪ ਕੇ ਨੋਟ ਕਰੋ
ਫਿਰ ਪੁੱਠੇ ਤੋ ਲਾ ਕੇ ਅਗਲੀਆ ਲੱਤਾ ਤਕ ਮਾਪ ਲੋਂ ਉਪਰੋ ਹੇਠ ਵਾਲ ਜਿਥੋਂ ਅਗਲੀਆ ਲੱਤਾ ਸਟਾਰਟ ਹੁੰਦੀਆ
ਉਦਾਰਹਣ
ਛਾਤੀ ਦੀ ਚੌੜਾਈ=57  ਇੰਚ

ਸਰੀਰ ਦੀ ਲੰਬਾਈ ਪੁੱਠੇ ਤੋ ਅਗਲੀਆ ਲੱਤਾ ਤਕ=42

   57*57=3299

3299ਵੰਡ660=4.9

4.9*42=205 ਵਜਨ
  ਅਗਰ ਇਹ ਸਬ ਸਹੀ ਹੈ ਤੇ ਪਸੁ ਨੂੰ ਗਬਨ ਕਰਵਾਇਆ ਜਾ ਸਕਦਾ ਹੈ
ਬਾਕੀ  ਚੰਗੇ ਡਾਕਟਰ ਤੋ ਬਚੇਦਾਨੀ ਦਾ ਸਾਇਜ ਚੈਕ ਕਰਵਾ ਲਿਆ ਜਾਵੇ better ਹੈ ਤਾਂ ਕੇ ਘਾਟ ਹੋਣ ਤੇ ਕੋਈ ਦਵਾਈ ਦਿੱਤੀ ਜਾ ਸਕੇ.....
ਝੋਲਾ ਸਾਪ ਡਾਕਟਰਾਂ ਤੋਂ ਬਚੋਂ ।। ਕੋਰਸ ਕੀਤੇ ਡਾਕਟਰ ਨੂੰ ਹੀ ਪਸੂ ਦੇ ਨੇੜੇ ਹੋਣ ਦਿੳ

No comments:

Post a Comment